CU MMS ਸਕੈਂਡਲ ਦੀ ਸੀਬੀਆਈ ਜਾਂਚ ਕਰਾਉਣ ਦੀ ਉੱਠੀ ਮੰਗ | OneIndia Punjabi

2022-09-21 23

ਮੁਹਾਲੀ ਦੀ ਚੰਡੀਗੜ੍ਹ ਯੂਨੀਵਰਸਿਟੀ ਦੇ MMS ਸਕੈਂਡਲ ਦਾ ਮਾਮਲਾ ਹੁਣ ਹਾਈਕੋਰਟ 'ਚ ਪਹੁੰਚਣ ਦੇ ਅਸਾਰ ਹਨ।ਹਾਈਕੋਰਟ ਦੇ ਇੱਕ ਵਕੀਲ ਨੇ ਇਸ ਮਾਮਲੇ 'ਚ CBI ਜਾਂਚ ਦੀ ਅਪੀਲ ਕੀਤੀ ਹੈ, ਜਿਸ ਨਾਲ ਹੁਣ ਇਹ ਮਾਮਲਾ ਹਾਈਕੋਰਟ 'ਚ ਜਾਣ ਦੀਆਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ। ਦੱਸਦਈਏ ਕਿ ਇਸ ਮਾਮਲੇ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਪੁਲਿਸ ਅਤੇ ਯੂਨੀਵਰਸਿਟੀ ਪ੍ਰਬੰਧਕਾਂ 'ਤੇ ਸਵਾਲ ਚੁੱਕੇ ਜਾ ਰਹੇ ਸਨ ਜਿਸ ਤੋਂ ਬਾਅਦ CBI ਤੋਂ ਜਾਂਚ ਕਰਾਉਣ ਦੀ ਮੰਗ ਕੀਤੀ ਜਾ ਰਹੀ ਹੈ। #ChandigarhUniversity #CUVideo #CBI